ਨਿਹੰਗ ਪ੍ਰਦੀਪ ਸਿੰਘ ਦੇ ਕਤਲਕਾਂਡ 'ਚ ਇੱਕ ਨਵਾਂ ਮੋੜ ਆਇਆ ਹੈ | ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਨਿਹੰਗ ਪ੍ਰਦੀਪ ਸਿੰਘ ਨੌਜਵਾਨ 'ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ | ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਨਿਹੰਗ ਪ੍ਰਦੀਪ ਨੌਜਵਾਨ 'ਤੇ ਤਲਵਾਰ ਨਾਲ ਹਮਲਾ ਕਰਦਾ ਹੈ ਤੇ ਫ਼ਿਰ ਕੁੱਝ ਨੌਜਵਾਨ ਮ੍ਰਿਤਕ ਪ੍ਰਦੀਪ ਦੀ ਕੁੱਟਮਾਰ ਕਰਦੇ ਹਨ |
.
A new twist came in Nihang Pradeep Singh's mur+der case, the video went viral on social media.
.
.
.
#nihangpardeepsingh #nihang #punjablatestnews